Preloader Close

Inquiry

Product Name : UAE PCC

Price : € 325.00


UAE PCC (Police Clearance Certificate)

We provide complete assistance in obtaining the UAE Police Clearance Certificate (PCC) directly from the local authorities in the UAE.

Our service includes:

  • Official translation into Spanish
  • MOFA (Ministry of Foreign Affairs – UAE) attestation
  • Stamp from the Spanish Consulate in the UAE

We ensure a smooth, fast, and hassle-free process from start to finish.

Requirements:

  • Copy of Passport
  • Copy of UAE ID

Processing Time:
Approximately 25 working days after confirmation.

Note: Courier/delivery charges are extra.
Contact us for more details.

 

ਯੂਏਈ ਪੀਸੀਸੀ (ਪੁਲਿਸ ਕਲੀਅਰੈਂਸ ਸਰਟੀਫਿਕੇਟ)

ਅਸੀਂ ਯੂਏਈ ਦੀਆਂ ਲੋਕਲ ਅਥਾਰਿਟੀਆਂ ਤੋਂ ਪੁਲਿਸ ਕਲੀਅਰੈਂਸ ਸਰਟੀਫਿਕੇਟ (PCC) ਪ੍ਰਾਪਤ ਕਰਨ ਲਈ ਪੂਰੀ ਸਹਾਇਤਾ ਪ੍ਰਦਾਨ ਕਰਦੇ ਹਾਂ।

ਸਾਡੀ ਸੇਵਾ ਵਿੱਚ ਸ਼ਾਮਲ ਹੈ:

  • ਅਧਿਕਾਰਿਕ ਅਨੁਵਾਦ (Spanish ਵਿੱਚ)
  • MOFA (Ministry of Foreign Affairs – UAE) ਦਾ ਸਟੈਂਪ
  • ਯੂਏਈ ਵਿੱਚ Spanish Consulate ਦਾ ਸਟੈਂਪ

ਅਸੀਂ ਪੂਰੀ ਪ੍ਰਕਿਰਿਆ ਨੂੰ ਸੌਖਾ, ਤੇਜ਼ ਅਤੇ ਬਿਨਾਂ ਕਿਸੇ ਝੰਝਟ ਦੇ ਬਣਾਉਂਦੇ ਹਾਂ।

ਲੋੜੀਂਦੇ ਦਸਤਾਵੇਜ਼:

  • ਪਾਸਪੋਰਟ ਦੀ ਕਾਪੀ
  • UAE ID ਦੀ ਕਾਪੀ

ਪ੍ਰਕਿਰਿਆ ਸਮਾਂ:
ਕਨਫਰਮੇਸ਼ਨ ਤੋਂ ਬਾਅਦ ਲਗਭਗ 20 ਵਰਕਿੰਗ ਦਿਨ

ਨੋਟ: ਕੋਰੀਅਰ/ਡਿਲੀਵਰੀ ਚਾਰਜ ਵੱਖਰੇ ਹੋਣਗੇ।

ਤੇਜ਼, ਭਰੋਸੇਯੋਗ ਅਤੇ ਆਸਾਨ ਸੇਵਾ।
ਹੋਰ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰੋ।

Get Free Assessment Today!

Fell Free To Enquire About
Any Questions You Got

Same as the Phone Number

clients testimonials

What Customers
Saying About Visarzo